ਆਹ ਚੋਬਰ ਦੀਆਂ ਗੱਲਾਂ ਥੋਡਾ ਦਿਲ ਜਿੱਤ ਲੈਣਗੀਆਂ। ਗੱਲਾਂ ਗੱਲਾਂ ਚ ਜ਼ਿੰਦਗੀ ਜਿਉਣਾ ਸਿਖਾ ਗਿਆ। Punjabi Podcast

Поделиться
HTML-код
  • Опубликовано: 12 апр 2025
  • #RMBTelevision #PodcastWithManwarFitness #PunjabiPodcast
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    Guest-Manwar
    CameraMan- Gurpreet Singh
    DOP- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 252

  • @gurjapaddiwal4134
    @gurjapaddiwal4134 8 месяцев назад +49

    ਮਨੁੱਖੀ ਸਰੀਰ ਅਤੇ ਮਨੁੱਖੀ ਜੀਵਨ ਬਾਬਤ ਬਹੁਤ ਜਾਣਕਾਰੀ ਭਰਪੂਰ ਸੁਝਾਅ ਦਿੱਤੇ ਹਨ ਵੀਰ ਜੀ ਨੇ ਧੰਨਵਾਦ ਜੀ ।

  • @JszfSnzgn
    @JszfSnzgn 8 месяцев назад +20

    ਰਾਤ ਨੂੰ ਚਾਹ ਨਹੀਂ ਪੀਂਦੇ। ਤਾਂ ਤੁਹਾਨੂੰ ਨੀਂਦ ਨਹੀਂ ਆਉਂਦੀ। ਇਹ ਵੀ ਦਿਮਾਗ਼ ਦੀ ਗੱਲ ਵੀਰ ਜੀ । ਮੈਂ ਜਦੋਂ ਰਾਤੀਂ ਜਾਗਣਾ ਹੁੰਦਾ ਤਾਂ ਗਰਮ ਤੇਜ਼ ਪੱਤੀ ਪਾ ਪੀਂਦਾ ਹਾਂ। ਇਹ ਵੀ ਇੱਕ ਆਦਤ ਹੈ।ਜੋ ਦਿਮਾਗ਼ ਨਾਲ ਹੀ ਸਬੰਧ ਰੱਖਦਾ

  • @sidhumossewalachannel6529
    @sidhumossewalachannel6529 6 месяцев назад +5

    ਬੇਟਾ ਤੁਹਾਡੀ ਸੋਚ ਨੂੰ ਸਲਾਮ ਇਹ ਤਰੰਗਾਂ ਵਾਲੀ ਗੱਲ ਮੈਨੂੰ ਬਿਲਕੁਲ ਪੂਰੀ ਤਰ੍ਹਾਂ ਨਾਲ ਸਹੀ ਲੱਗੀ ਕਿਉਂਕਿ ਮੇਰੀ ਬੇਟੀ ਵੀ ਸੇਵਾ ਭਾਵਨਾ ਵਿੱਚ ਲੱਗੀ ਰਹਿੰਦੀ ਹੈ ਉਸ ਨੂੰ ਵੀ ਇਹੋ ਜਿਹੇ ਜੀਵ ਮਿਲਦੇ ਰਹਿੰਦੇ ਹਨ ਸੋ ਇਹ ਤਰੰਗਾਂ ਦੀ ਹੀ ਗੱਲ ਹੈ

  • @maninderjeet7536
    @maninderjeet7536 8 месяцев назад +35

    ਵੀਰ ਜੀ ਤੁਸੀਂ ਸੱਚੇ ਓ।।। ਮਨੁੱਖੀ ਸੁਭਾਅ ਅਨੁਸਾਰ ਹੀ ਜ਼ਿੰਦਗੀ ਜਿਊਣੀ ਚਾਹੀਦੀ ਐ ।।।।। ਬਸ ਘਰਾਂ ਵਿੱਚ ਜੋ ਪ੍ਰਸਾਦਾ ਪਾਣੀ ਚਲਦਾ ਬਸ ਠੀਕ ।।।।ਸਭ ਤੋਂ ਵੱਡੀ ਖੁਰਾਕ ਚੜ੍ਹਦੀ ਕਲਾ ਵਿਚ ਰਹਿਣਾ ਮਨ ਵਿਚੋ ਹੀ ਚਾਹੀਦਾ

  • @manindersingh5897
    @manindersingh5897 2 месяца назад +1

    ਬਹੁਤ ਵਧੀਆ ਵਿਚਾਰ ਬੇਟਾ ਪ੍ਰਮਾਤਮਾ ਤੰਦਰੁਸਤੀ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ੇ

  • @Kabddizone999
    @Kabddizone999 8 месяцев назад +17

    ਬਹੁਤ ਹੀ ਜਿਆਦਾ ਕੁਝ ਸਿੱਖਣ ਨੂੰ ਮਿਲਿਆ 🙏🙏

  • @surjitgill662
    @surjitgill662 8 месяцев назад +16

    ਇਹ ਗਲ ਵਧੀਆ ਸਚ ਕੀਤੀ ਕੇ ਜੇ ਕਹੀ ਜਾਵੋ ਮੈ ਠੀਕ ਹਾਂ ਮੈਬਿਲਕੁਲ ਤੰਦਰੁਸਤ ਹਾਂ
    ਇਹ 100% ਠੀਕ ਰਾਈਟ ਹੈ ਇਹੀ ਦਸੋ ਸਾਡੇ ਵਰਗੈ ਬਜੁਰਗਾਂ ਨੂਂ
    ਆਪਣਾ ਐਡਰਸ ਦਸੋ ਤੁਹਾਨੂੰ ਮਿਲਣਾ ਹੈ
    🎉🎉🎉🎉🎉❤❤❤❤❤

  • @ChamkaurSingh-k8f
    @ChamkaurSingh-k8f 8 месяцев назад +4

    ਵੀਰ ਜੀ ਤੁਹਾਡੀ ਗੱਲ ਬਾਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਵੀਰ ਜੀ ਖੁਸ਼ ਰਹੋ

  • @vickykabbadi2223
    @vickykabbadi2223 8 месяцев назад +20

    ਦਿਲ ਜਿੱਤ ਲਿਆ ਬਾਈ ਨੇ lvu ਬਾਈ ਸਾਰੀ ਮਾਨਸਾ ਵੱਲੋਂ 🎉🎉❤❤

  • @MohanSingh-ty9gz
    @MohanSingh-ty9gz 8 месяцев назад +25

    ਵੀਰ ਅਸੀਂ ਤਾ download ਕਰਕੇ ਸੁਣੀ ਤੁਸਾਂ ਦੀ ਗੱਲ ਨਾਲੇ ਤਾ ਨਦੀਨ ਪੁੱਟ ਰਹੇ ਸੀ 2ਘੰਟੇ ਬਹੁਤ ਵਧੀਆ ਗੱਲ ਬਾਤ ਸੋਣੀ ਮਜਾ ਆ ਗਿਆ। ਮੈ ਹੱਥ ਨਾਲ ਪੱਠੇ ਕੁਟਰਦਾ ਸਰੀਰ ਲੋਹੇ ਵਰਗਾ ਬਣ ਗਿਆ। ਦੇਸੀ ਘਿਉ ਵੀ ਖਾਨੇ ਆ ਪਚ ਵੀ ਜਾਦਾ ਕੰਮ ਬਹੁਤ ਕਰੀ ਦਾ ਹਥੀ। ਜਿਹੜਾ ਅੱਜ ਦੇ ਦੌਰ ਚ ਤੰਦਰੁਸਤ ਓਹੀ ਅਮੀਰ ਆ

    • @shishansodhi8344
      @shishansodhi8344 8 месяцев назад

      22ਜੀ ਬਹੁਤ ਹੀ ਵਧੀਆ ਸਪੀਚ ਕੀਤੀ ਹੈ ਬਿਲਕੁੱਲ ਸਹੀ ਸੇਧ ਦੇਣ ਲਈ ਕਿਹਾ ਗਿਆ ਹੈ ਤੁਸੀਂ ਬਾਈ ਗ੍ਰੇਟ ਹੋ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ❤❤😊😊😊 ਖੁੱਸ਼ ਕੀਤੇ 😊😊

    • @balbirkaur3940
      @balbirkaur3940 2 месяца назад

      good g

  • @surjitgill662
    @surjitgill662 8 месяцев назад +10

    Manver veer ji tuhadian galan bilkul sach
    ਔਰ ਤੁਹਾਡੀ ਆਵਾਜ ਦੀਪ ਸਿਧੂ ਵਰਗੀ ਹੈ
    🎉🎉🎉🎉❤❤❤❤❤

  • @surjitgill662
    @surjitgill662 8 месяцев назад +5

    ਮਨਵਰ ਤੁਸੀ ਇਤਨਾ ਵਧੀਆ ਡਾਈਟ ਤੇ ਜੋਰ ਦੇਂਦੇ ਹੋ ਤੇ ਫਿਰ ਤੁਹਾਨੂੰ ਤ ਮਹੀਨੇ ਬਾਅਦ ਟੈਸਟ ਦੀ ਕਿਊਂ ਲੋੜ ਪੈਂਦੀ 🎉🎉🎉🎉❤❤❤❤ ਇਹ ਤੇ ਗਲਤ ਹੈ ਆਪ ਪੂਰੇ ਤੰਦਰੁਸਤ ਹੋ ਫਿਰ ਸੋਚ ਕੇ ਤ ਮਹੀਨੇ ਬਾਅਦ ਟੈਸਟ ਦਾ ਚਕਰ ਵੀ ਚਲਦਾ

  • @ddhaliwal18
    @ddhaliwal18 8 месяцев назад +3

    ਬਾਈ ਜੀ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗੀਆਂ ਤੇ ਬਾਈ ਦੀ ਆਵਾਜ਼ ਸੁਣ ਕੇ ਦੀਪ ਸਿੱਧੂ ਬਾਈ ਦੀ ਵੀ ਬਹੁਤ ਯਾਦ ਆਈ

  • @jasvirsinghmann6434
    @jasvirsinghmann6434 8 месяцев назад +6

    ਬਹੁਤ ਵਧੀਆ ਗੱਲਾਂ ਬਹੁਤ ਵਧੀਆ ਤਰੀਕੇ ਨਾਲ ਕੀਤੀਆਂ ਧੰਨਵਾਦ ਵੀਰ ਦਾ❤

  • @DavinderKaur-l4h
    @DavinderKaur-l4h 7 месяцев назад +4

    🙏🙏ਮੇਰੀ ਉਮਰ 68ਸਾਲ ਦੀ ਹਾ ਜੀ ਬੇਟਾ ਜੀ ਮੈਨੂੰ ਅਸਥਾਮਾਂ ਤੇ ਕਾਲਸਟਰੋਲ ਵੀ ਹੈ ਕੁਸ਼ ਸਲਾਹ ਦਿਓ ਜੀ ਤੇ ਮੋਟਾਪਾ ਵੀ ਹੈ 🙏🙏

  • @gsdakha3763
    @gsdakha3763 8 месяцев назад +10

    ਬਿਲਕੁੱਲ ਸਹੀ ਗੱਲ ਹੈ ਜੀ 👍👌💯🫡

  • @SurjeetSingh-vq2nl
    @SurjeetSingh-vq2nl 8 месяцев назад +23

    ਬਹੁਤ ਵਧੀਆ ਇਨਸਾਨ ਵੀਰ

  • @anjujayant4021
    @anjujayant4021 7 месяцев назад +1

    Thanku so much veer ji ....stay blessed ❤❤❤ waheguru ji tuhanu chardi kal bakshe ❤🎉

  • @satwinderkaur1901
    @satwinderkaur1901 8 месяцев назад +22

    ਵੀਰ ਦਾ ਬੋਲਣ ਦਾ ਸਟਾਈਲ ਦੀਪ ਸਿੱਧੂ ਵਰਗਾ❤

  • @JszfSnzgn
    @JszfSnzgn 8 месяцев назад +8

    ਸੌ ਹੱਥ ਰੱਸਾ ਸਿਰੇ ਤੇ ਗੰਢ । ਸੋਚ ਪੌਜੇਟਿਵ ਰੱਖੋ ਨਾ ਕਿ ਸੋਚ ਨੇਗੇਟਿਵ ਰੱਖੋ

  • @VikasSharma-gy2og
    @VikasSharma-gy2og 8 месяцев назад +12

    ਬਹੁਤ ਵਧੀਆ ਵੀਡੀਓ ਹੋਰ ਵੀਡੀਓ ਛੇਤੀ ਲੇ ਕੇ ਆਉ ਵੱਧ ਤੋਂ ਵੱਧ ਹੋਸਲਾ ਜਿਸ ਨਾਲ ਆਵੇ ਸਤਿ ਸਰੀ ਅਕਾਲ

  • @Lovepreet_jattana97
    @Lovepreet_jattana97 8 месяцев назад +63

    ਮਾਨ ਹੈ ਸਾਨੂੰ ਸਾਡੇ ਵੱਡੇ ਭਰਾ Manwar ਤੇ ਬਾਕੀ ਸਭ ਤੋ ਵੱਡੀ ਗੱਲ ਸਾਡੇ uncle ਜਾਣੀ ਕਿ Manwar ਦੇ ਪਿਤਾ ਡਾਕਟਰ ਬੂਟਾ ਖਾਨ (ਚਾਉਕੇ) ਜੋ ਬਹੁਤ ਜਿਆਦਾ Positive ਇਨਸਾਨ ਹਨ ਤੇ ਜਿਨਾ ਕਰਕੇ manwar ਤੇ anwar ਬਾਈ ਵੀ positivity ਹੀ ਅੱਗੇ ਵੰਡਦੇ ਹਨ ! ਸਾਨੂੰ ਸਾਡੇ ਭਰਾ ਤੇ ਬਹੁਤ ਜਿਆਦਾ ਮਾਨ ਹੈ ਜੋ ਲੋਕਾ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਹਨ🙏🏻🙏🏻🙏🏻

  • @KiranMann-cx3qi
    @KiranMann-cx3qi 8 месяцев назад +11

    ਵੀਰੇ ਤੇਰੀਆਂ ਗੱਲਾਂ ਬਹੁਤ ਕੰਮ ਦਿਆ ਨੇ 🙏🙏🙏

  • @21gbNaturalFarm
    @21gbNaturalFarm 2 месяца назад

    ਬਾਈ ਬਹੁਤ ਸੋਹਣੀ ਗੱਲਬਾਤ ਬਹੁਤ ਕੁਜ ਸਿੱਖਨ ਨੂੰ ਮਿਲਿਆ

  • @JszfSnzgn
    @JszfSnzgn 8 месяцев назад +4

    ਮਨਵਰ ਮੇਰੇ ਤੋਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਦੀਪ ਸਿੱਧੂ ਦੀ ਅਵਾਜ਼ ਲੱਗਦੇ ਹੋ। ਪਰ ਗੱਲਾਂ ਵੀ ਉਮਰ ਦੇ ਲਿਹਾਜ਼ ਨਾਲ ਬਹੁਤ ਵਧੀਆ ਹਨ।

  • @BalwinderKaur-k1w
    @BalwinderKaur-k1w 8 месяцев назад +14

    ਸਾਰੀਆਂ ਗੱਲਾਂ ਸੱਚੀਆਂ ਤੇਰੀਆਂ ਪੁੱਤ 👌

  • @kakabrar8029
    @kakabrar8029 8 месяцев назад +8

    ਅਜ ਤੋਂ ਪੱਚੀ ਤੀਹ ਸਾਲ ਪਹਿਲਾਂ ਮਾਵਾਂ ਤੇ ਬਜ਼ੁਰਗ ਏਹਨਾ ਕੰਮ ਹੱਥੀਂ ਕਰਦੇ ਸੀ ਕਣਕਾਂ ਵੀ ਉਸ ਸਮੇਂ ਢਾਈ ਤਿੰਨ ਮਹੀਨੇ ਚ ਦਾਣੇ ਇਕੱਠੇ ਕਰਦੇ ਸੀ ਬਲਦਾਂ ਨਾਲ ਖੇਤੀ ਕਰਦੇ ਤੇ ਬਲਦਾਂ ਦੇ ਮਗਰ ਕੰਡਿਆ ਵਾਲੇ ਝਾਫੇ ਬੰਨ ਕੇ ਕਣਕ ਖੁੱਲ੍ਹੇ ਪਿੜ੍ਹ ਤਰੰਗਲੀ,ਸਲੰਗ ਨਾਲ ਥੋੜ੍ਹਾ ਥੋੜ੍ਹਾ ਕਰਕੇ ਖਿਲਾਰ ਕੇ ਦਾਣੇ ਇਕੱਠੇ ਕਰਦੇ ਸੀ,ਚਾਰ ਚਾਰ ਘੰਟੇ ਛੱਜਲੀ ਬਾਂਹਾਂ ਉਪਰ ਚੁੱਕ ਕੇ ਖੜ੍ਹੇ ਰਹਿੰਦੇ ਹਵਾ ਦਾ ਬੁੱਲਾ ਨਾ ਲੰਘ ਜਾਏ ਤੇ ਦਸ ਪੰਦਰਾਂ ਦਿਨਾਂ ਤੱਕ ਇਸ਼ਨਾਨ ਵੀ ਨਹੀਂ ਕੀਤੇ ਜਾਂਦੇ ਸੀ, ਖੁਰਾਕਾਂ ਦੁੱਧ ਦਹੀਂ ਲੱਸੀ ਮੱਖਣ ਗਰਮੀਂ ਚ ਜੌਂ ਦਾ ਸੱਤੂ ਪੀਂਦੇ, ਤੌੜੀਆਂ ਦੇ ਦੁੱਧ ਸ਼ਾਮ ਨੂੰ ਕਾੜ੍ਹ ਕਾੜ੍ਹ ਕੇ ਲਾਲ ਰੰਗ ਦਾ ਬਣਦਾ ਉਹ ਛੰਨੇ ਭਰ ਭਰ ਕੇ ਪੀਂਦੇ ਗੱਡਾ ਗੱਡਾ ਜਵਾਰ ਦਾ ਹੱਥੀ ਟੋਕੇ ਤੇ ਕੁਤਰਦੇ, ਹੋਲੀ ਹੋਲੀ ਸਮੇਂ ਨਾਲ ਬਦਲ ਗਿਆ ਸਭ ਕੁਝ,

  • @KuldeepSingh-l9h6g
    @KuldeepSingh-l9h6g 2 месяца назад +1

    Sirra yaar Babe Sarpanch Boy's Moge Wale ❤

  • @jaspreetdhillon835
    @jaspreetdhillon835 8 месяцев назад +9

    ਬਹੁਤ ਵਧੀਆ ਗੱਲ

  • @baljitsidhu5671
    @baljitsidhu5671 2 месяца назад

    Very positive thinking. I loved your interview. It can change so many people. Keep up your positivity. ❤

  • @hardeepsingh9532
    @hardeepsingh9532 8 месяцев назад +17

    ਬਾਹਲ਼ੇ ਸਿਆਣੇ ਹਿਸਾਬ ਕਿਤਾਬ ਲਾਉਂਦੇ ਮਰਜਾਦੇ ਐ ਅੱਧ ਕਮਲ਼ੇ ਐਸ਼ ਲੈ ਜਾਂਦੇ ਐ

  • @HarpreetKaur-rk1bs
    @HarpreetKaur-rk1bs 8 месяцев назад +3

    Bhout kus sikhen nu mileaa veer ji ❤❤ thanks you ❤❤

  • @virinderjitkaur2243
    @virinderjitkaur2243 8 месяцев назад +1

    Bahut hi vadhia gallan baatan sunian., anand a gyia. Jiunde vasde raho Manwar veer.

  • @jasmeetbhullarjasmeet-yk7um
    @jasmeetbhullarjasmeet-yk7um 7 месяцев назад +3

    ਬਾਈ ਨਜ਼ਾਰਾ ਆ ਗਿਆ ਸੁਣ ਕੇ ❤❤❤❤❤❤

  • @Masih1894
    @Masih1894 8 месяцев назад +11

    ਸਹੀ ਗੱਲ ਆ ਮੇਰੇ ਚਾਚੇ ਸਹੁਰੇ ਨੇ ਕਦੀ ਨਸ਼ਾ ਨਹੀਂ ਕੀਤਾ ਉਹ 48 ਦੇ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮੇਰੇ ਪਿਤਾ ਸ਼ਰਾਬ ਪੀਂਦੇ ਸੀ ਪਰ ਜ਼ਿਆਦਾ ਨਹੀਂ ਉਹ 82 ਸਾਲ ਦੇ

  • @vickykabbadi2223
    @vickykabbadi2223 8 месяцев назад +13

    ਸਾਰੀ ਦੁਨੀਆਂ ਨਾਲੋ ਅਲੱਗ ਗੱਲਾ ਕੀਤਿਆ ਬਾਈ ਨੇ ❤❤🎉😊

  • @AffectionateDrum-xi1or
    @AffectionateDrum-xi1or 8 месяцев назад +6

    ਬਹੁਤ ਸਿੱਖਿਆਦਾਇਕ ਜਾਣਕਾਰੀ

  • @baljeetsinghsidhu3755
    @baljeetsinghsidhu3755 8 месяцев назад +57

    ਬਾਈ ਜੀ ਬਠਿੰਡੇ ਮਹਿਣਾ ਚੌਕ ਤੋ ਕਿਲਾ ਰੋਡ ਕੇ ਕਟਾਰੀਆ ਨਾਮ ਦਾ ਬੰਦਾ ਸੀ ਉਸਦਾ ਏਮਜ ਦਿੱਲੀ ਤੋ ਧੁੰਨੀ ਦਾ ਏਪਰੇਸ਼ਨ ਹੇਇਆ ਸੀ ਡਾਕਟਰਾਂ ਨੇ ਭਾਰ ਚਕਣ ਤੋ ਮਨਾਂ ਕਰ ਦਿੱਤਾ ਸੀ ਪਰ ਉਹ ਬੰਦਾ ਬਾਦ ਚ ਆਪਣੀ ਬਿੱਲਪਾਵਰ ਨਾਲ ਡੇਢ ਮਣ ਭਾਰ ਚੱਕ ਲੈਂਦਾ ਸੀ

    • @jass9770
      @jass9770 2 месяца назад

      😊😊😊

  • @lallisingh1041
    @lallisingh1041 8 месяцев назад +29

    ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਰੋਟੀ ਖਾ ਕੇ ਰੱਜ ਕੇ ਦੁਧ ਪੀ ਕੇ ਪੈਣੇ ਆ ਡਾਕਟਰ ਕੈਹ ਦੇ ਨੇ ਹਲਕਾ ਭੋਜਨ ਖਾ ਕੇ ਸੋਣਾ ਚਾਹੀਦਾ 40 ਸਾਲ ਦੇ ਹੋ ਗੇ ਪਹਿਲਾਂ ਤੋ ਹੀ ਚਲਦਾ ਆ ਗਿਆ ਕਦੇ ਕੁਝ ਨਹੀਂ ਹੋਈਆਂ

    • @dhainchand1643
      @dhainchand1643 8 месяцев назад +4

      ਲਾਲੀ ਸਿੰਘ ਜੀ
      ਗੱਲ ਤਾਂ ਤੁਹਾਡੀ ਵੀ ਬਿਲਕੁਲ ਸਹੀ ਐ।

    • @factsworld1616
      @factsworld1616 8 месяцев назад +1

      Bnde de hazme te depend karda ,menu ta sham nu khada bhara lagda rehnda kaafi time

    • @NavjotSingh-wc2hu
      @NavjotSingh-wc2hu 7 месяцев назад

      Ex❤y ​@@factsworld1616
      😅

  • @AvtarSinghBhupal
    @AvtarSinghBhupal 2 месяца назад

    ਬਾਈ ਦੀਆਂ ਗੱਲਾਂ ਬਾਤਾਂ ਬਹੁਤ ਹੀ ਵਧੀਆ ਹਨ ਤੇ ਇਹ ਇੱਕ ਬਹੁਤ ਡੂੰਘੀ ਗੱਲ ਆ ਜਿਹੜੀ ਹਰ ਕਿਸੇ ਦੇ ਸਮਝ ਨਹੀਂ ਆ ਸਕਦੀ, ਕਿਉਂਕਿ ਕੁਝ ਕੁ ਮੇਰੇ ਵਰਗੇ ਲੋਕ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਕਰਕੇ ਉਹ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਤੇ ਬਿਮਾਰੀਆਂ ਵਿੱਚ ਘਿਰੇ ਰਹਿੰਦੇ ਹਨ, ,
    ਗੱਲ ਸਾਰੀ ਦਿਮਾਗ ਦੀ ਹੈ ਜਿਸ ਕਿਸੇ ਨੇ ਵੀ ਦਿਮਾਗ਼ ਤੇ ਜਿਸ ਤਰ੍ਹਾਂ ਵੀ ਸੋਚ ਲਿਆ ਉਸਨੇ ਉਸੇ ਤਰ੍ਹਾਂ ਹੀ ਹੋ ਜਾਣਾ ਹੈ

  • @jasvirgill3622
    @jasvirgill3622 8 месяцев назад +3

    Aj di podcast sb ton wadhia lgia Grewal and Manwar beta v v thanks

  • @JassGill-r4n
    @JassGill-r4n 8 месяцев назад +3

    ਬਹੁਤ ਕੁਝ ਸਿਖਣ ਨੂੰ ਮਿਲਿਅ

  • @gurjeetsidhu1679
    @gurjeetsidhu1679 8 месяцев назад +2

    ਬਹੁਤ ਵਧੀਆ ਲੱਗੀ ਮੁਲਾਕਾਤ ❤

  • @surjitgill662
    @surjitgill662 8 месяцев назад +5

    ਮਨਵਰ ਵੀਰ ਜੀ ਆਪਣਾ ਪਿਂਡ ਤੇ ਐਡਰਸ ਤੇ ਫੋਨ ਨੰਬਰ ਦਸੋ
    🎉🎉🎉🎉❤❤❤

  • @SurjeetSingh-vq2nl
    @SurjeetSingh-vq2nl 8 месяцев назад +18

    ਬਹੁਤ ਵਧੀਆ ਇਨਸਾਨ ਵੀਰ ਮਨਵਰ

    • @kawalpreetkaur3610
      @kawalpreetkaur3610 8 месяцев назад

      Putar ji thude awaz veer deep Sidhu nal meach karde ha bahut vadiya 💯💯💯💯💯

  • @thebathindalover4606
    @thebathindalover4606 8 месяцев назад +4

    ਗੱਲਾਂ ਬਾਈ ਦੀਆ ਵਧੀਆ ਨੇ❤

  • @RajinderLashar
    @RajinderLashar 2 месяца назад

    Very good thoughts

  • @SatnamSingh-qh3le
    @SatnamSingh-qh3le 8 месяцев назад +3

    ਬਹੁਤ ਵਧੀਆ ਗੱਲਬਾਤ ਕੀਤੀ ਆ ਵੀਰ ਨੇ

  • @abhbhupinder9563
    @abhbhupinder9563 7 месяцев назад +2

    ਇਹ ਬੰਦਾ ਇੱਕ ਕਿਤਾਬ ਆ ਹਰ ਵਾਰ ਨਵੀਂ ਵੀਡੀਓ ਚ ਇਹਦਾ ਨਵਾਂ ਪੰਨਾ ਪੜ ਲੈਣੇ ਆ

  • @JaiPal-xl9ib
    @JaiPal-xl9ib 8 месяцев назад +3

    Beta ajj tu mere dil di gal krti me v Ave hi chidi ae tusi bilkul sahi gal kiti

  • @daljeetsaini4375
    @daljeetsaini4375 8 месяцев назад +8

    Vir menu dar lgda menu dprsan di prblm ho gai ki kra bhut mdcn kha lai vir👏

    • @sarbjitkaur7520
      @sarbjitkaur7520 8 месяцев назад

      Sarr karo exersize karo chupayi sahib g de path suno te karo

  • @prempauljoshi1666
    @prempauljoshi1666 8 месяцев назад +5

    ਬਹੁਤ ਵਧੀਆ ਲੱਗਿਆ ਮਨਵਾਰ

  • @user-shama88
    @user-shama88 8 месяцев назад +7

    ਬੈਟਰੀ ਬਾਲੀ ਸਕੂਟੀ ਬੰਦ ਕਰ ਦੇਣ 50, ਪਰਸੈਂਟ ਬਾਮਾਰੀ ਖਤਮ ਹੋਵੇਗੀ ਜਦੋਂ ਪਸੀਨਾ ਆਉਣ ਨਹੀਂ ਦੇਣਾ

  • @gurbindersingh934
    @gurbindersingh934 8 месяцев назад +4

    ਬਹੁਤ ਵਧੀਆ

  • @manjitkaurpelia3506
    @manjitkaurpelia3506 6 месяцев назад +1

    Werynice werygood story 🎉🎉🎉🎉🎉

  • @Sharry106
    @Sharry106 8 месяцев назад +2

    Nice podcast veer g❤

  • @jaspalmobile
    @jaspalmobile 8 месяцев назад +1

    Bai shi gal h thodi NO word ale te Punjab made ale Bai ne v ek video bnai c.. Ghaint bnda hai o v

  • @BOTGAMER610
    @BOTGAMER610 6 месяцев назад

    100 right gallan veer dee ah

  • @hellopunjabi6540
    @hellopunjabi6540 6 месяцев назад

    ਗਰੇਵਾਲ ਬਾੲਈ ਵਧੀਆਂ ਰੀਲ ਬਣੳਦੇ ੳ ਮੈਂ ਤੁਹਾਡੀ ਦੋ ਕਿਲਿਆਂ ਵਾਲੇ ਜੱਟ ਵਾਲੀ ਇੰਟਰਵਿਊ ਦੇਖੀ ਐ ਮੈਂ ਵੀ ਪਤਰਕਾਰ ਹਾਂ ਤੁਸੀਂ ਬਹੁਤ ਵਧੀਆ ਇੰਟਰਵਿਊ ਹੁੰਦੀਆਂ ਨੇ

  • @dhaliwalpb3116
    @dhaliwalpb3116 8 месяцев назад +5

    ਬਾਈ ਘੈਂਟ ਗੱਲਾਂ ਸੋਡੀਆ 🙏

  • @jagjitsingh-ig6fq
    @jagjitsingh-ig6fq 8 месяцев назад +6

    ਬਹੁਤ ਕੰਮ ਦੀਆਂ ਗੱਲਾਂ ਵੀਰ ਦੀਆਂ

  • @jasvirgill3622
    @jasvirgill3622 8 месяцев назад +1

    Good gidelines and good thinking v v thanks.

  • @hellopunjabi6540
    @hellopunjabi6540 6 месяцев назад

    ਛੋਟੇ ਵੀਰ ਤੁਹਾਡੀਆਂ ਵੀਡੀਓ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹਾਂ ਮੈਂ ਅਖਬਾਰ ਵਿੱਚ ਪੱਤਰਕਾਰੀ ਲੰਮੇ ਸਮੇਂ ਤੋਂ ਕੀਤੀ ਹੈ ਪਰ ਅਜ਼ਾਦੀ ਤੇ ਸੰਤੁਸ਼ਟੀ ਨਹੀਂ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੁਸੀਂ ਸਮਾਂ ਦਿੳ ਮੈਨੂੰ ਧੰਨਵਾਦੀ ਹੋਵਾਂਗਾ

  • @gurjeetsingh5877
    @gurjeetsingh5877 8 месяцев назад +8

    ਵੀਰੇ ਇਹ ਕਿਤਾਬ ਹੀਲ ਕਿੱਥੋਂ ਮਿਲੇਗੀ,,, ਜ਼ਰੂਰ ਦੱਸਿਓ ਜਾਂ ਆਪਣਾ ਮੋਬਾਇਲ ਨੰਬਰ ਦੇਣਾ

  • @jaggisingh2558
    @jaggisingh2558 8 месяцев назад +1

    God bless u veere teri soch nu slam

  • @sarabjitSingh-vd2lz
    @sarabjitSingh-vd2lz 7 месяцев назад

    ਬਾਈ ਜੀ ਧੰਨ ਧੰਨ ਕਰਵਾ ਦਿੱਤਾ।

  • @jassingh6253
    @jassingh6253 8 месяцев назад +11

    ਮਨਵਰ ਵੀਰੇ ਉਹ ਉਤਰਾਖੰਡ ਦਾ ਪੁਲੀਸ ਦਾ ਮੁਲਾਜਮ ਸੀ ਜਿਸ ਨੇ ਭੀੜ ਤੋਂ ਬਚਾ ਲਿਆ ਸੀ

  • @Aliarts0001
    @Aliarts0001 6 месяцев назад

    Veer ji sat Sriakal Mai muslim privaar to ha per tusi Punjabi ch podcast kitti har gal meri ruhh nhi chu gi apni boli ch jagrok karna bi ikk kal Mai bohot dina to bimar si bohot doctora nu dikhaiya koi faida nhi ajj iss tra lga jive sary Rog dhul gy sara time kive langiya pta ni chala thank you veere

  • @nihalsingh.ns38329
    @nihalsingh.ns38329 8 месяцев назад +8

    ਸਾਰੀ ਗੇਮ ਦਿਮਾਗ ਦੀ ਅਾ..ਭਾੲੀ ਹਰਜਿੰਦਰ ਸਿੰਘ ਮਾਝੀ ਦਾ ਪੋਡਕਾਸਟ ਜਰੂਰ ਸੁਣਿਓ,ਅਮਨ ਅੋਜਲੇ ਨਾਲ..

    • @mahinangalstudio
      @mahinangalstudio 8 месяцев назад

      ਬਹੁਤ ਖੂਬ ਉਪਰਾਲਾ ਕੀਤਾ ਗਿਆ ਹੈ ਸ਼ਾਬਾਸ਼ ਵੀਰ ਜੀ ❤❤❤

  • @surjitgill662
    @surjitgill662 8 месяцев назад +4

    ਵੀਰ ਅਸੀ ਤੇ ਆਪ ਬਚਪਨ ਵਿਚ ਆਡਾਂ ਖਾਲਾਂ ਤੇ ਨਹਿਰ ਸੂਏ ਦਿ ਪਾਣੀ ਪੀਦੇ ਰਹੇ ਹਾਂ

  • @gurimangat2636
    @gurimangat2636 8 месяцев назад +1

    VERY VERY NICE PROGRAM % INFORMATION ❤

  • @gsdakha3763
    @gsdakha3763 8 месяцев назад +4

    Good vichar ji

  • @prabhsandhu2848
    @prabhsandhu2848 8 месяцев назад

    Bohut positive vibes mili podcast sun ke

  • @MansiratKahlon-o3e
    @MansiratKahlon-o3e 2 месяца назад

    Health is wealth

  • @RamaKumari-vr8bj
    @RamaKumari-vr8bj 8 месяцев назад

    Very gd advice from phillipines

  • @HarjitKaur-v8s
    @HarjitKaur-v8s 7 месяцев назад +1

    ਵੀਰ ਜੀ ਗੋਡੀਆਂ ਚ ਪਾਣੀ ਪੈ ਗਿਆ ਕੋਈ ਨੁਕਤਾ ਦੱਸੋ ਜੀ

  • @karanbadshahpuria773
    @karanbadshahpuria773 8 месяцев назад +4

    Bayi d awaj deep sidhu wrgi aaa❤❤❤❤

  • @sudagarsinghsidhu1308
    @sudagarsinghsidhu1308 8 месяцев назад +2

    Very nice idea.

  • @gurjindersingh4666
    @gurjindersingh4666 8 месяцев назад +3

    Hundreds one.Right.22.G

  • @pirthijattana86
    @pirthijattana86 8 месяцев назад +2

    ਬਹੁਤ ਵਧੀਆ ਖਾਨ ਸਾਬ ❤❤❤

  • @ParamjeetArk
    @ParamjeetArk 8 месяцев назад +1

    Vary good put ❤❤❤❤❤

  • @ਤੇ.ਸਿੰਘr
    @ਤੇ.ਸਿੰਘr 2 месяца назад

    ਸਾਡੇ ਬਾਪੂ ਦੋ ਬੰਦੇ ਦਾ ਹੱਥ ਫੜ ਕੇ ਤੁਰਦਾ ਹੈ ਇਕ ਦਿਨ ਘਰੇ ਕੋਈ ਨਹੀ ਸੀ. ਤੇ ਮੀਂਹ ਆ ਗਿਆ ਤਾਂ ਕਲਾ ਹੀ ਭੱਜ ਕੇ ਅੰਦਰ ਚੱਲੇ ਗਿਆ

  • @gagndeepsingh4262
    @gagndeepsingh4262 8 месяцев назад +3

    ਪੁੱਤ ਅਸੀਂ ਪੈਹਠ ਸਾਲ ਦੀ ਉਮਰ ਵਿੱਚ ਬਹੁਤ ਕੁੱਝ ਵੇਖਿਆ ਅੱਜ ਦੀ ਜਵਾਨੀ ਤੋ ਵੱਧ ਕੰਮ ਕਰ‌ਲੲਈਦਾ

  • @welldone7243
    @welldone7243 8 месяцев назад +1

    Excellent pod cast for well living

  • @sandhuamankaur4956
    @sandhuamankaur4956 8 месяцев назад +1

    Book da name ds deo g pls

  • @ArjanSingh-gh7bi
    @ArjanSingh-gh7bi 8 месяцев назад +2

    Love you Love You BAI ❤

  • @RamandeepKaur-hi5df
    @RamandeepKaur-hi5df 8 месяцев назад

    Nice.veer.ji.bhoot.vadya.laga.

  • @Komal-g6b7p
    @Komal-g6b7p 6 месяцев назад

    Bhut badhiya 🎉🎉🎉🎉❤❤❤❤❤

  • @atozlevelsgame9135
    @atozlevelsgame9135 8 месяцев назад +6

    ਬਾਈ ਮਨਵਰ ਸਾਰੀਆਂ ਗੱਲਾਂ ਬਹੁਤ ਹੀ ਸੱਚੀਆਂ ਨੇ,ਬਾਈ ਨੂੰ ਮੈ ਜਾਣਦਾ ਬਹੁਤ ਘੈਂਟ ਬੰਦਾ ਬਾਈ

  • @mohindershant454
    @mohindershant454 8 месяцев назад +1

    Very nice dialog 🎉God bless you beteo

  • @ਦਿਲਬਾਗਸਿੰਘ-ਸ1ਸ
    @ਦਿਲਬਾਗਸਿੰਘ-ਸ1ਸ 8 месяцев назад +1

    ਸਿਰਾ ਗੱਲਬਾਤ ਬਹੁਤ ਵਧੀਆ

  • @BawaBangi-r9m
    @BawaBangi-r9m 8 месяцев назад +1

    Good Thoughts

  • @MECHANISMINPUNJABI
    @MECHANISMINPUNJABI 8 месяцев назад +1

    Ghaint podcast specifically on mind

  • @sukhdevkaur7845
    @sukhdevkaur7845 8 месяцев назад +2

    ਬਾਈ ਘੋਗੜ , ਗਿਰਝਾਂ

  • @jagjeetkaur8268
    @jagjeetkaur8268 8 месяцев назад

    Best podcast ...Pls send the link of baba Bohar book. Which you explain in podcast...

  • @harjindersingh3894
    @harjindersingh3894 8 месяцев назад +1

    GOOD - KEEP IT UP.

  • @ShabegSingh-xv6bm
    @ShabegSingh-xv6bm 8 месяцев назад +3

    Very nice 👍

  • @rajpalsidhu1399
    @rajpalsidhu1399 8 месяцев назад +6

    ਬਾਈ ਜੀ ਮੈ ਵੀ ਸੂਗਰ ਤੇ ਲੀਵਰ ਇਸ ਤਰਾ ਹੀ2019 ਤੋ ਠੀਕ ਕੀਤਾ ਹੈ ਬਿਲਕੁਲ ਤੰਦਰੁਸਤ ਹਾ

  • @sarbjitkaur7520
    @sarbjitkaur7520 8 месяцев назад +1

    Nice Info veer g ❤thanku

  • @harbhajanmalhi7269
    @harbhajanmalhi7269 8 месяцев назад

    Thanks for sharing 👍